Tere kol mere jehe beshakk lakhan honge
Tere kol mere jehe beshakk lakhan honge
Par mere kol tere jeha tu hi e..!!
ਤੇਰੇ ਕੋਲ ਮੇਰੇ ਜਿਹੇ ਬੇਸ਼ੱਕ ਲੱਖਾਂ ਹੋਣਗੇ
ਪਰ ਮੇਰੇ ਕੋਲ ਤੇਰੇ ਜਿਹਾ ਬਸ ਤੂੰ ਹੀ ਏ..!!
You can use the search form below to go through the content and find a specific post or page:
Tere kol mere jehe beshakk lakhan honge
Par mere kol tere jeha tu hi e..!!
ਤੇਰੇ ਕੋਲ ਮੇਰੇ ਜਿਹੇ ਬੇਸ਼ੱਕ ਲੱਖਾਂ ਹੋਣਗੇ
ਪਰ ਮੇਰੇ ਕੋਲ ਤੇਰੇ ਜਿਹਾ ਬਸ ਤੂੰ ਹੀ ਏ..!!
Rishta nibhaoo mein sdaa niwe ho ke injh
Ke je tu sahmne beth ke niharein menu
Taan mein sajjde ch jhuk jawa rab mann tenu..!!
ਰਿਸ਼ਤਾ ਨਿਭਾਊਂ ਮੈਂ ਸਦਾ ਨੀਵੇਂ ਹੋ ਕੇ ਇੰਝ..
ਕਿ ਜੇ ਤੂੰ ਸਾਹਮਣੇ ਬੈਠ ਕੇ ਨਿਹਾਰੇਂ ਮੈਨੂੰ
ਤਾਂ ਮੈਂ ਸੱਜਦੇ ‘ਚ ਝੁੱਕ ਜਾਵਾਂ ਰੱਬ ਮੰਨ ਤੈਨੂੰ..!!
Oh Khushh aa
saade dil nu inna hi bahut aa
ਓਹ ਖੁਸ਼ ਆ
ਸਾਡੇ ਦਿਲ ਨੂੰ ਇੰਨਾ ਹੀ ਬਹੁਤ ਆ ..
Tu pagalpan mera ban jawi
Mein nazaran te rakhu nishane tere..!!
Tu mehram banja dil da ve
Asi bane rahange deewane tere..!!
ਤੂੰ ਪਾਗਲਪਨ ਮੇਰਾ ਬਣ ਜਾਵੀਂ
ਮੈਂ ਨਜ਼ਰਾਂ ‘ਤੇ ਰੱਖੂੰ ਨਿਸ਼ਾਨੇ ਤੇਰੇ
ਤੂੰ ਮਹਿਰਮ ਬਣਜਾ ਦਿਲ ਦਾ ਵੇ
ਅਸੀਂ ਬਣੇ ਰਹਾਂਗੇ ਦੀਵਾਨੇ ਤੇਰੇ..!!
Jhalle ho gaye asi vi piche tere
Tu vi chain dila da nahi pauna..!!
Pagl tenu vi dekhi kar ke jau
Mera haddon vadh ke tenu chahun..!!
ਝੱਲੇ ਹੋ ਗਏ ਅਸੀਂ ਵੀ ਪਿੱਛੇ ਤੇਰੇ
ਤੂੰ ਵੀ ਚੈਨ ਦਿਲਾਂ ਦਾ ਨਹੀਂ ਪਾਉਣਾ..!!
ਪਾਗ਼ਲ ਤੈਨੂੰ ਵੀ ਦੇਖੀਂ ਕਰ ਕੇ ਜਾਊ
ਮੇਰਾ ਹੱਦੋਂ ਵੱਧ ਕੇ ਤੈਨੂੰ ਚਾਹੁਣਾ..!!
Fikki soch ch tera nhi c aashiana kade
Tere khayalan ch hun rangeen jehi laggan laggi e..!!
Chehra tera mein takkeya jadon da sajjna
Puri duniya haseen jehi laggan laggi e..!!
ਫਿੱਕੀ ਸੋਚ ‘ਚ ਤੇਰਾ ਨਹੀਂ ਸੀ ਆਸ਼ੀਆਨਾ ਕਦੇ
ਤੇਰੇ ਖ਼ਿਆਲਾਂ ‘ਚ ਹੁਣ ਰੰਗੀਨ ਜਿਹੀ ਲੱਗਣ ਲੱਗੀ ਏ..!!
ਚਿਹਰਾ ਤੇਰਾ ਮੈਂ ਤੱਕਿਆ ਜਦੋਂ ਦਾ ਸੱਜਣਾ
ਪੂਰੀ ਦੁਨੀਆਂ ਹਸੀਨ ਜਿਹੀ ਲੱਗਣ ਲੱਗੀ ਏ..!!
Mere kadmi jannat aan diggi
Tu sufne ch fadeya jad hath mera..!!
ਮੇਰੇ ਕਦਮੀਂ ਜੰਨਤ ਆਣ ਡਿੱਗੀ
ਤੂੰ ਸੁਫ਼ਨੇ ‘ਚ ਫੜਿਆ ਜਦ ਹੱਥ ਮੇਰਾ..!!
Free Sms Collection For u ! by SmsZone is proudly powered by WordPress