Haaseyan de naal kise sog di trah..!!
Haaseyan de naal kise sog di trah..!!
Lagja tu rooh nu koi rog di trah..!!
ਹਾਸਿਆਂ ਦੇ ਨਾਲ ਕਿਸੇ ਸੋਗ ਦੀ ਤਰ੍ਹਾਂ..!!
ਲੱਗ ਜਾ ਤੂੰ ਰੂਹ ਨੂੰ ਕੋਈ ਰੋਗ ਦੀ ਤਰ੍ਹਾਂ..!!
You can use the search form below to go through the content and find a specific post or page:
Haaseyan de naal kise sog di trah..!!
Lagja tu rooh nu koi rog di trah..!!
ਹਾਸਿਆਂ ਦੇ ਨਾਲ ਕਿਸੇ ਸੋਗ ਦੀ ਤਰ੍ਹਾਂ..!!
ਲੱਗ ਜਾ ਤੂੰ ਰੂਹ ਨੂੰ ਕੋਈ ਰੋਗ ਦੀ ਤਰ੍ਹਾਂ..!!
Dil kamle mere nu dass samjawa mein ki
Meri manna ta door eh ta sunno vi gya..!!
ਦਿਲ ਕਮਲੇ ਮੇਰੇ ਨੂੰ ਦੱਸ ਸਮਝਾਵਾਂ ਮੈੰ ਕੀ
ਮੇਰੀ ਮੰਨਣਾ ਤਾਂ ਦੂਰ ਇਹ ਤਾਂ ਸੁਣਨੋ ਵੀ ਗਿਆ..!!
Tenu sochde hi din shuru hunda e mera
Tenu sochde hi raat hun hon laggi e..!!
Mera dil nahio lagda bin tere sajjna
Doori pyar ch menu eh staun laggi e..!!
ਤੈਨੂੰ ਸੋਚਦੇ ਹੀ ਦਿਨ ਸ਼ੁਰੂ ਹੁੰਦਾ ਏ ਮੇਰਾ
ਤੈਨੂੰ ਸੋਚਦੇ ਹੀ ਰਾਤ ਹੁਣ ਹੋਣ ਲੱਗੀ ਏ..!!
ਮੇਰਾ ਦਿਲ ਨਹੀਂਓ ਲਗਦਾ ਬਿਨ ਤੇਰੇ ਸੱਜਣਾ
ਦੂਰੀ ਪਿਆਰ ‘ਚ ਮੈਨੂੰ ਇਹ ਸਤਾਉਣ ਲੱਗੀ ਏ..!!
Gawache hoye haan teriyan yaadan vich
Khayalan sadeyan ch tu vi khoh ja ve..!!
Asi taan ho gye tere sajjna
Hun tu vi sada ho ja ve..!!
ਗਵਾਚੇ ਹੋਏ ਹਾਂ ਤੇਰੀਆਂ ਯਾਦਾਂ ਵਿੱਚ
ਖ਼ਿਆਲਾਂ ਸਾਡਿਆਂ ‘ਚ ਤੂੰ ਵੀ ਖੋਹ ਜਾ ਵੇ..!!
ਅਸੀਂ ਤਾਂ ਹੋ ਗਏ ਤੇਰੇ ਸੱਜਣਾ
ਹੁਣ ਤੂੰ ਵੀ ਸਾਡਾ ਹੋ ਜਾ ਵੇ..!!
Jhuthi duniyan taan sufna e dil nu mein dass ke..!!
Ishq kitta rabba mereya mein tere naal hass ke..!!
ਝੂਠੀ ਦੁਨੀਆਂ ਤਾਂ ਸੁਫ਼ਨਾ ਏ ਦਿਲ ਨੂੰ ਮੈਂ ਦੱਸ ਕੇ..!!
ਇਸ਼ਕ ਕੀਤਾ ਰੱਬਾ ਮੇਰਿਆ ਮੈਂ ਤੇਰੇ ਨਾਲ ਹੱਸ ਕੇ..!!
Dil nu bakhubi ne jachiyan jehiyan..!!
Saahan de vich jiwe rachiyan jehiyan..!!
Samjhi na doran ne kachiyan jehiyan..!!
Mohobbtan ne tere naal sachiyan jehiyan..!!
ਦਿਲ ਨੂੰ ਬਾਖੂਬੀ ਨੇ ਜੱਚੀਆਂ ਜਿਹੀਆਂ..!!
ਸਾਹਾਂ ਦੇ ਵਿੱਚ ਜਿਵੇਂ ਰਚੀਆਂ ਜਿਹੀਆਂ..!!
ਸਮਝੀਂ ਨਾ ਡੋਰਾਂ ਨੇ ਕੱਚੀਆਂ ਜਿਹੀਆਂ..!!
ਮੋਹੁੱਬਤਾਂ ਨੇ ਤੇਰੇ ਨਾਲ ਸੱਚੀਆਂ ਜਿਹੀਆਂ..!!
Tere naal mulakat menu injh japdi e
Jiwe hawawan di hundi kise udd de prinde naal..!!
ਤੇਰੇ ਨਾਲ ਮੁਲਾਕਾਤ ਮੈਨੂੰ ਇੰਝ ਜਾਪਦੀ ਏ
ਜਿਵੇਂ ਹਵਾਵਾਂ ਦੀ ਹੁੰਦੀ ਕਿਸੇ ਉੱਡਦੇ ਪਰਿੰਦੇ ਨਾਲ..!!
Free Sms Collection For u ! by SmsZone is proudly powered by WordPress