• Home
  • About Us
  • Contact Us
Blue Orange Green Pink Purple

Archive for the ‘Punjabi Sms’ Category

You can use the search form below to go through the content and find a specific post or page:

Welcome to SmsZone

Aug 10

Ishq hai mere bhi jehan me magar kisi raat ki tarah sunsaan hai

Ishq hai mere bhi jehan me magar kisi raat ki tarah sunsaan hai
likhta hu jiske liye sab wo ab tak anjaan hai

इश्क़ है मेरे भी जेहन में मगर किसी रात की तरह सुनसान है !
लिखता हूं जिसके लिए सब वो अब तक अनजान है |

Aug 09

Hanjuaan da pani muk chaleya

Hanjuaan da pani muk chaleya
par akh rauno na hati
tainu vichhadeyaan saal ho chaleya
par teri yaad auno na hati

ਹੰਝੂਆਂ ਦਾ ਪਾਣੀ ਮੁਕ ਚੱਲਿਆ
ਪਰ ਅੱਖ ਰੋਣੋਂ ਨਾ ਹਟੀ
ਤੈਨੂੰ ਵਿਛੜਿਆਂ ਸਾਲ ਹੋ ਚੱਲਿਆ
ਪਰ ਤੇਰੀ ਯਾਦ ਆਉਣੋ ਨਾ ਹਟੀ

Aug 09

E zindagi tan thokran di gulam ae

E zindagi tan thokran di gulam ae
kha kha thokran, thede lawauna hun aam ae
jithe pyar da hunda katleam ae
te bewafai da milda inam hai
e zindagi tan thokran di gulam ae

niki niki gal te lokan de mnaa ch intkam ae
banda bande di chadh vekh sarda
bhawe aghe vajhde salam ae
jithe khuda mandiraan ch rulda te paisa ram hai
e zindagi us duniyaa di gulam ae

pyar ch vajhdi satt, te hathan ch jaam ae
bhar kitabaan aarfana klaam, baneya pyar da amam ae
eh zindagi vi kahdi zindagi
jo thokraan di gulaam ae

par “Gagan” di kalam yaar di gulam ae
likhdi ohnu ik pegam ae
k tainu hath jodh parnaam hai
tainu dilo duaa, salaam hai
ehio sadhi zindagi da mukam hai ….

ਏ ਜ਼ਿੰਦਗੀ ਤਾਂ ਠੋਕਰਾਂ ਦੀ ਗੁਲਾਮ ਐ
ਖਾ ਖਾ ਠੋਕਰਾਂ, ਠੇਢੇ ਲਵਾਉਣਾ ਹੁਣ ਆਮ ਐ
ਜਿੱਥੇ ਪਿਆਰ ਦਾ ਹੁੰਦਾ ਕਤਲੇਆਮ ਐ
ਤੇ ਬੇਵਫਾਈ ਦਾ ਮਿਲਦਾ ਇਨਾਮ ਹੈ
ਏ ਜ਼ਿੰਦਗੀ ਤਾਂ ਠੋਕਰਾਂ ਦੀ ਗੁਲਾਮ ਐ

ਨਿੱਕੀ ਨੱਕੀ ਗੱਲ ਤੇ ਲੋਕਾਂ ਦੇ ਮਨਾਂ ‘ਚ ਇੰਤਕਾਮ ਐ
ਬੰਦਾ ਬੰਦੇ ਦੀ ਚੜ ਵੇਖ ਸੜਦਾ
ਭਾਂਵੇ ਅੱਗੇ ਵੱਜਦੇ ਸਲਾਮ ਐ
ਜਿੱਥੇ ਖੁਦਾ ਮੰਦਿਰਾਂ ਚ ਰੁਲਦਾ ਤੇ ਪੈਸਾ ਰਾਮ ਹੈ
ਏ ਜ਼ਿੰਦਗੀ ਉਸ ਦੁਨਿਆ ਦੀ ਗੁਲਾਮ ਐ

ਪਿਆਰ ‘ਚ ਵੱਜਦੀ ਸੱਟ, ਤੇ ਹੱਥਾਂ ਚ ਜਾਮ ਐ
ਭਰ ਕਿਤਾਬਾਂ ਆਰਫ਼ਾਨਾ ਕਲਾਮ, ਬਣਿਆ ਪਿਆਰ ਦਾ ਅਮਾਮ ਐ
ਇਹ ਜ਼ਿੰਦਗੀ ਵੀ ਕਾਹਦੀ ਜ਼ਿੰਦਗੀ
ਜੋ ਠੋਕਰਾਂ ਦੀ ਗੁਲਾਮ ਏ

ਪਰ ਗਗਨ ਦੀ ਕਲਮ ਯਾਰ ਦੀ ਗੁਲਾਮ ਐ
ਲਿਖਦੀ ਉਹਨੂੰ ਇਕ ਪੇਗਾਮ ਐ
ਕਿ ਤੈਨੂੰ ਹੱਥ ਜੋੜ ਪਰਨਾਮ ਹੈ
ਤੈਨੂੰ ਦਿਲੋਂ ਦੁਆ ਸਲਾਮ ਹੈ
ਏਹਿਓ ਸਾਡੀ ਜ਼ਿੰਦਗੀ ਦਾ ਮੁਕਾਮ ਹੈ………

Aug 09

Eh dil taan us panchhi di udeek karda

Eh dil taan us panchhi di udeek karda
jo aalna tan paa gya par rehna bhul gya

ਇਹ ਦਿਲ ਤਾਂ ਉਸ ਪੰਛੀ ਦੀ ਉਡੀਕ ਕਰਦਾ
ਜੋ ਆਲ੍ਹਣਾ ਤਾਂ ਪਾ ਗਿਆ
ਪਰ ਰਹਿਣਾ ਭੁੱਲ ਗਿਆ

 

Aug 09

Ohdi yaad ne ajh fir mainu rulaa dita

Ohdi yaad ne ajh fir mainu rulaa dita
do lafz likhne nahi aunde c
ohde pyaar ne shayar bna dita

ਉਹਦੀ ਯਾਦ ਨੇ ਅੱਜ ਫਿਰ ਮੈਨੂੰ ਰੁਲਾ ਦਿਤਾ
ਦੋ ਲਫਜ਼ ਲਿਖਣੇ ਨੀ ਆਉਂਦੇ ਸੀ
ਉਹਦੇ ਪਿਆਰ ਨੇ ਸ਼ਾਇਰ ਬਣਾ ਦਿਤਾ

Aug 09

Man da nahi dil mera tainu chanda e bada

Man da nahi dil mera tainu chanda e bada
tu dil di baari khol k tan vekh
munda ajhe v othe da othe khada

ਮਨਦਾ ਨਹੀਂ ਦਿਲ ਮੇਰਾ ਤੈਨੂੰ ਚਾਹੁੰਦਾ ਏ ਬੜਾ
ਤੂੰ ਦਿਲ ਦੀ ਬਾਰੀ ਖੌਲ ਕੇ ਤਾਂ ਵੇਖ
ਮੁੰਡਾ ਅਜੇ ਵੀ ਓਥੇ ਦਾ ਓਥੇ ਖੜਾ

Aug 09

Bhawe dil de ambar vich oh simat ke reh na saki

Bhawe dil de ambar vich oh simat ke reh na saki
par meriyaan yaadan ton
oh door reh na saki

ਭਾਂਵੇ ਦਿਲ ਦੇ ਅੰਬਰ ਵਿੱਚ ਉਹ ਸਿਮਟ ਕੇ ਰਹਿ ਨਾ ਸਕੀ
ਪਰ ਮੇਰੀਆਂ ਯਾਦਾਂ ਤੋਂ
ਉਹ ਦੂਰ ਰਹਿ ਨਾ ਸਕੀ

Welcome to SmsZone

Older Posts »

Free Sms Collection For u ! by SmsZone

  • Featured Categories
    • Diwali Sms
    • Love Sms
    • Romantic Sms
    • Birthday Sms
    • Hindi Shayari
    • Shayari
  • Categories
    • Advice Sms (1)
    • Anniversary Sms (179)
    • Best Friend Sms (793)
    • Birthday Sms (59)
    • Break Up Sms (73)
    • Broken Heart Sms (13)
    • Christmas Sms (125)
    • Cool Sms (29)
    • Cute Sms (29)
    • Diwali Sms (79)
    • Double Meaning Sms (2)
    • Erotic Sms (7)
    • Father’s day Sms (1)
    • Flirt Sms (176)
    • Fool Sms (2)
    • Friendship Sms (954)
    • Funny Sms (716)
    • Good Morning Sms (2,101)
    • Good Night Sms (250)
    • Greetings Sms (1)
    • Hindi Shayari (1,129)
    • Hindi Sms (704)
    • Hindi Urdu Sms (1)
    • Independence day Sms (26)
    • Janmashtami Sms (27)
    • Jokes (1,496)
    • Kiss Sms (130)
    • Love Poems (37)
    • Love Quotes (99)
    • Love Sms (4,767)
    • Marriage Sms (1)
    • Missing you Sms (10)
    • Mix (611)
    • Naughty Sms (8)
    • New Year Sms (275)
    • Propose Sms (84)
    • Punjabi Love Shayari (449)
    • Punjabi Sms (544)
    • Romantic Sms (1,476)
    • Santa Banta (1,078)
    • Sardar Sms (274)
    • Shayari (2,814)
    • Sorry Sms (61)
    • Valentine’s day Sms (2,079)
    • Wife Sms (5)
  • Archives
    • August 2021
    • May 2021
    • January 2013
    • December 2012
    • November 2012
    • October 2012
    • September 2012
    • June 2012
    • January 2012
    • November 2011
    • October 2011
    • September 2011
    • August 2011
  • Search







Free Sms Collection For u ! by SmsZone is proudly powered by WordPress